Notices



ਬੀ.ਏ. ਭਾਗ ਤੀਜਾ (ਸਮੈਸਟਰ ਪੰਜਵਾਂ) ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੇ ਵਿਦਿਆਰਥੀ ਕਿਸੇ ਕਾਰਨ ਹੁਣ ਤੱਕ ਦਾਖਲਾ ਨਹੀਂ ਲੈ ਸਕੇ ਉਹ ਆਪਣੇ ਦਾਖਲਾ ਫ਼ਾਰਮ (Admission Form) ਲੋੜੀਂਦੇ ਦਸਤਾਵੇਜ਼ਾਂ ਸਮੇਤ ਮਿਤੀ 27 ਅਕਤੂਬਰ 2025 ਜਾਂ ਇਸ ਤੋਂ ਪਹਿਲਾਂ ਮੇਰੇ ਨਾਲ ਸੰਪਰਕ ਕਰਨ । ਇਸ ਤੋਂ ਬਾਅਦ ਕੋਈ ਹੋਰ ਮੌਕਾ ਨਹੀਂ ਮਿਲੇਗਾ ਅਤੇ ਦਾਖਲਾ ਨਾ ਲੈ ਸਕਣ ਵਾਲੇ ਵਿਦਿਆਰਥੀ ਇਸ ਲਈ ਖੁਦ ਜ਼ਿੰਮੇਵਾਰ ਹੋਣਗੇ ।
ਪ੍ਰੋਫ. ਸ਼ਰਨਜੀਤ ਸਿੰਘ ਕਨਵੀਨਰ
ਸ.ਮ.ਹ.ਸ. ਸਰਕਾਰੀ ਕਾਲਜ ਮੋਹਾਲੀ, ਸ. ਅ. ਸ. ਨਗਰ ।
8427002250























